GeezerVison is showing www.bbc.com — ਨਿਊਜ਼ - BBC News ਪੰਜਾਬੀ
BBC News , ਪੰਜਾਬੀ - ਹੋਮ ਪੇਜ
ਭਾਰਤੀ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ
ਇਸ ਇੰਟਰੈਕਟਿਵ ਨੂੰ ਵੇਖਣ ਲਈ ਜਾਵਾ ਸਕ੍ਰਿਪਟ ਵਾਲਾ ਆਧੁਨਿਕ ਬ੍ਰਾਊਜ਼ਰ ਅਤੇ ਇੱਕ ਸਥਿਰ ਇੰਟਰਨੈੱਟ ਕਨੈਕਸ਼ਨ ਲਾਜ਼ਮੀ ਹੈ।
ਭਾਰਤੀ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ
ਆਖਰੀ ਅਪਡੇਟ: {{last-updated}}
ਦਿੱਲੀ ਦੇ ਹਵਾ ਪ੍ਰਦੂਸ਼ਣ ਬਾਰੇ ਹੋਰ ਪੜ੍ਹਨ ਲਈ
ਸਰੋਤ: IQAir
(ਸਵਿਟਜ਼ਰਲੈਂਡ ਸਥਿਤ AQI ਮਾਨੀਟਰਿੰਗ ਗਰੁੱਪ)
ਤਾਜ਼ਾ ਘਟਨਾਕ੍ਰਮ ਯੂਕੇ ਦੀ ਐੱਨਐੱਚਐੱਸ ਵੈੱਬਸਾਈਟ ਅਨੁਸਾਰ, ਬਜ਼ੁਰਗਾਂ ਵਿੱਚ ਨਜ਼ਰ ਜਾਣ ਦਾ ਸਭ ਤੋਂ ਆਮ ਕਾਰਨ 'ਰੈਟਿਨਲ ਵੇਨ ਓਕਲੂਜ਼ਨ' ਹੈ। ਇਸ ਰਿਪੋਰਟ ਰਾਹੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਬਿਮਾਰੀ ਨਾਲ ਕੀ ਹੁੰਦਾ ਹੈ...
ਇੱਕ ਘੰਟਾ ਪਹਿਲਾਂ
ਸੁਖਬੀਰ ਬਾਦਲ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਬੀਬੀ ਜਗੀਰ ਕੌਰ ਦੀ ਵਾਪਸੀ ਪਿੱਛੇ ਭਾਜਪਾ ਨਾਲ ਸੰਭਾਵੀ ਗਠਜੋੜ, ਸਿਆਸੀ ਤਾਕਤ ਅਤੇ 2027 ਦੀਆਂ ਚੋਣਾਂ ਦੇ ਸਮੀਕਰਨ ਅਹਿਮ ਕਾਰਨ ਮੰਨੇ ਜਾ ਰਹੇ ਹਨ।
7 ਘੰਟੇ ਪਹਿਲਾਂ
ਇੱਕ ਅਜਿਹੀ ਦੁਨੀਆ ਵਿੱਚ, ਜਿੱਥੇ ਜ਼ਮੀਨ ਦੇ ਲਗਭਗ ਹਰ ਇੰਚ ਦਾ ਕੋਈ ਨਾ ਕੋਈ ਮਾਲਕ ਹੈ, ਉੱਥੇ ਅਜੇ ਵੀ ਕੁਝ ਅਜਿਹੇ ਛੋਟੇ-ਛੋਟੇ ਇਲਾਕੇ ਬਚੇ ਹੋਏ ਹਨ, ਜਿਨ੍ਹਾਂ ’ਤੇ ਕਿਸੇ ਵੀ ਦੇਸ਼ ਨੇ ਆਪਣਾ ਹੱਕ ਨਹੀਂ ਜਤਾਇਆ।
4 ਘੰਟੇ ਪਹਿਲਾਂ
2027 ਆਈਪੀਐੱਲ ਤੋਂ ਪਹਿਲਾਂ, ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਪੰਜਾਬ ਕਿੰਗਜ਼ ਦੀ ਟੀਮ ਵਿੱਚ ਸ਼ਾਮਲ ਹੋ ਗਏ ਹਨ, ਜਦਕਿ ਅਰਸ਼ਦੀਪ ਸਿੰਘ ਨੇ ਪੰਜਾਬ ਟੀਮ ਛੱਡ ਕੇ ਮੁੰਬਈ ਇੰਡੀਅਨਜ਼ ਨਾਲ ਹੱਥ ਮਿਲਾ ਲਿਆ ਹੈ।
11 ਨਵੰਬਰ 2026
ਜੇ ਤੁਹਾਨੂੰ ਸੱਚਮੁੱਚ ਭੁੱਖ ਲੱਗੀ ਹੈ ਤਾਂ ਦਿਨ ਵੇਲੇ ਖਾਣੇ ਦੀ ਮਾਤਰਾ ਜਾਂ ਪੌਸ਼ਟਿਕਤਾ ਵਧਾਉਣੀ ਮਦਦਗਾਰ ਹੋ ਸਕਦੀ ਹੈ, ਤਾਂ ਜੋ ਪੇਟ ਲੰਬੇ ਸਮੇਂ ਤੱਕ ਭਰਿਆ ਰਹੇ।
7 ਘੰਟੇ ਪਹਿਲਾਂ
‘ਲਵ ਲੈਂਗਵੇਜ’ (ਪਿਆਰ ਜਤਾਉਣ ਦੇ ਤਰੀਕਿਆਂ) ਦੀ ਧਾਰਨਾ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ, ਪਰ ਆਧੁਨਿਕ ਡੇਟਿੰਗ ਵਿੱਚ ਅਕਸਰ ਇਸ ਦਾ ਜ਼ਿਕਰ ਕੀਤਾ ਜਾਂਦਾ ਹੈ।
7 ਘੰਟੇ ਪਹਿਲਾਂ
ਸੋਨੀਆ ਗਾਂਧੀ ਮੁਤਾਬਕ, ਜਦੋਂ ਇੰਦਰਾ ਗਾਂਧੀ ਸਰਕਾਰੀ ਦੌਰੇ 'ਤੇ ਲੰਡਨ ਵਿੱਚ ਸਨ, ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੇਨਕਾ ਘਰੋਂ ਆਪਣਾ ਸਾਮਾਨ ਚੁੱਕਵਾ ਰਹੇ ਹਨ। ਲੰਡਨ ਤੋਂ ਪਰਤਣ ਮਗਰੋਂ ਇੰਦਰਾ ਗਾਂਧੀ ਨੇ ਮੇਨਕਾ ਸਾਹਮਣੇ ਦੋ ਬਦਲ ਰੱਖੇ ਸਨ।
11 ਨਵੰਬਰ 2026
ਬੀਬੀਸੀ ਨੇ ਮਾਰਸੇਈ, ਫਰਾਂਸ ਦੀ ਖ਼ਤਰਨਾਕ ਅਪਰਾਧਿਕ ਦੁਨੀਆ ਵਿੱਚ ਦਾਖ਼ਲ ਹੋ ਕੇ ਦੇਖਿਆ ਕਿ ਕਿਵੇਂ ਨੌਜਵਾਨਾਂ ਨੂੰ ਫਸਾ ਕੇ ਬੇਰਹਿਮੀ ਨਾਲ ਸ਼ੋਸ਼ਣ ਕੀਤਾ ਜਾਂਦਾ ਹੈ।
11 ਨਵੰਬਰ 2026
ਸਰਦੀਆਂ ਵਿੱਚ ਫਲੂ ਤੋਂ ਬਚਣ ਲਈ ਕੀ ਵੈਕਸੀਨ ਲਗਵਾਉਣਾ ਵਾਕਈ ਕਾਰਗਰ ਹੈ? ਵੈਕਸੀਨ ਲਗਵਾਉਣ ਨਾਲ ਫਲੂ ਦਾ ਖ਼ਤਰਾ ਕਿੰਨਾ ਘੱਟ ਹੁੰਦਾ ਹੈ ਅਤੇ ਇਸ ਦੇ ਕੀ ਮਾੜੇ ਪ੍ਰਭਾਵ ਹੋ ਸਕਦੇ ਹਨ?
11 ਨਵੰਬਰ 2026
ਬੀਬੀਸੀ ਵਿਸ਼ੇਸ਼ ਵਿਆਹ ਦੇ 50 ਸਾਲ ਖ਼ੁਸ਼ੀ-ਖ਼ੁਸ਼ੀ ਇਕੱਠੇ ਬਿਤਾਉਣ ਤੋਂ ਬਾਅਦ ਯਾਨ ਅਤੇ ਐਲਸ ਨੇ ਇਕੱਠਿਆਂ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਡਾਕਟਰਾਂ ਦੀ ਮਦਦ ਮੰਗੀ। ਉਹ ਆਪਣੇ ਇਕਲੌਤੇ ਪੁੱਤਰ ਨੂੰ ਪਿੱਛੇ ਛੱਡ ਗਏ
11 ਨਵੰਬਰ 2026
ਸੋਨੀਆ ਗਾਂਧੀ ਨੇ ਆਪਣੀ ਕਿਤਾਬ ਵਿੱਚ ਸਾਲ 2004 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾਉਣ ਪਿੱਛੇ ਦੀ ਵਜ੍ਹਾ ਦੱਸੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਉਨ੍ਹਾਂ ਦੀ ਕਿਸ ਗੱਲੋਂ ਨਾਰਾਜ਼ ਹੋ ਗਏ ਸਨ
11 ਨਵੰਬਰ 2026
ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕੰਪਨੀਆਂ ਵਿੱਚ ਸ਼ੁਮਾਰ ਅਮਰੀਕੀ ਤਕਨਾਲੋਜੀ ਕੰਪਨੀ ਐਨਵੀਡੀਆ ਨੇ ਇਨ੍ਹਾਂ ਰਿਪੋਰਟਾਂ ਦੀ ਸੁਤੰਤਰ ਜਾਂਚ ਸ਼ੁਰੂ ਕਰ ਦਿੱਤੀ ਹੈ।
10 ਨਵੰਬਰ 2026
ਜਾਰਜੀਆ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ-ਅਮਰੀਕੀ ਜੋਤ ਸਿੰਘ ਦੀ ਇਤਿਹਾਸਕ ਜਿੱਤ, ਉਨ੍ਹਾਂ ਦਾ ਪਰਵਾਸੀ ਪਿਛੋਕੜ, ਸਿੱਖ ਪਛਾਣ ਅਤੇ ਸਿਆਸੀ ਟੀਚੇ
10 ਨਵੰਬਰ 2026
ਜਿਹੜੀਆਂ ਔਰਤਾਂ ਪਹਿਲਾਂ ਹੀ ਵਾਇਰਲ ਰੁਝਾਨ ਵਰਤ ਚੁੱਕੀਆਂ ਹਨ, ਉਨ੍ਹਾਂ ਨੂੰ ਅਜਿਹਾ ਕਰਨਾ ਬੰਦ ਕਰਨ ਅਤੇ ਲੋੜ ਪੈਣ 'ਤੇ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ।
9 ਨਵੰਬਰ 2026
ਸੋਮਵਾਰ ਸਵੇਰੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖ਼ਰਾਬ ਦਰਜ ਕੀਤਾ ਗਿਆ। ਕਈ ਇਲਾਕਿਆਂ ਵਿੱਚ ਏਕਿਊਆਈ 400 ਤੋਂ ਪਾਰ ਪਹੁੰਚ ਗਿਆ
9 ਨਵੰਬਰ 2026
ਪੰਜਾਬ ਦੀ ਖੇਤੀਬਾੜੀ ਵਿੱਚ ਪਸ਼ੂ ਪਾਲਣ ਦਾ ਯੋਗਦਾਨ ਲਗਾਤਾਰ ਵਧ ਰਿਹਾ ਹੈ। ਡੇਅਰੀ ਅਤੇ ਮੱਛੀ ਪਾਲਣ ਵਰਗੇ ਧੰਦੇ ਕਿਸਾਨਾਂ ਨੂੰ ਰੋਜ਼ਾਨਾ ਆਮਦਨ ਦੇ ਰਹੇ ਹਨ। ਮਾਹਿਰਾਂ ਮੁਤਾਬਕ, ਆਧੁਨਿਕ ਤਕਨਾਲੋਜੀ ਅਤੇ ਸਿਖਲਾਈ ਨਾਲ ਇਹ ਧੰਦੇ ਕਿਸਾਨਾਂ ਦੀ ਆਰਥਿਕਤਾ ਮਜ਼ਬੂਤ ਕਰ ਸਕਦੇ ਹਨ।
9 ਨਵੰਬਰ 2026
ਸਾਡੇ ਪੁਰਖਿਆਂ ਲਈ ਆਸਮਾਨ ਤੋਂ ਆਉਣ ਵਾਲਾ ਖ਼ਤਰਾ ਕਿੰਨਾ ਵੱਡਾ ਸੀ? ਵਿਸ਼ਾਲ ਇੱਲਾਂ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੀਆਂ ਸਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਸ਼ਿਕਾਰੀ ਪੰਛੀਆਂ ਤੋਂ ਬਚਣ ਦੀਆਂ ਕੋਸ਼ਿਸ਼ਾਂ ਨੇ ਮਨੁੱਖਾਂ ਦੇ ਸਰੀਰਕ ਅਤੇ ਸਮਾਜਿਕ ਵਿਕਾਸ ਨੂੰ ਪ੍ਰਭਾਵਿਤ ਕੀਤਾ। ਪਰ ਆਖ਼ਰ ਇਹ ਪੰਛੀ ਖ਼ਤਮ ਕਿਵੇਂ ਹੋਏ?
9 ਨਵੰਬਰ 2026
ਸਪੇਨ ਵਿੱਚ ਹਰ ਪਾਸੇ ਲੋਕ ਇੱਕ-ਦੂਜੇ ਨੂੰ 'ਕਿਸ' ਕਰਦੇ ਨਜ਼ਰ ਆਉਂਦੇ ਹਨ। ਕਿਸੇ ਨੂੰ ਮਿਲਣ 'ਤੇ ਦੋਵਾਂ ਗੱਲ੍ਹਾਂ 'ਤੇ ਵਾਰੀ-ਵਾਰੀ ਕਿਸ ਕਰਨਾ ਤਾਂ ਆਮ ਗੱਲ ਹੈ ਹੀ। ਇਸ ਤੋਂ ਇਲਾਵਾ ਪਿਆਰ ਦਾ ਇਜ਼ਹਾਰ ਕਰਨ ਵਾਲੇ 'ਕਿਸ' ਵੀ ਦੇਖਣ ਨੂੰ ਮਿਲਦੇ ਹਨ।
11 ਨਵੰਬਰ 2026
ਲੌਰਾ ਸਾਈਡਜ਼ ਦੁਚਿੱਤੀ ਵਿੱਚ ਸੀ ਕਿ ਕੀ ਉਸ ਨੂੰ ਇਹ ਪਤਾ ਕਰਨਾ ਚਾਹੀਦਾ ਹੈ ਕਿ ਉਸ ਨੂੰ ਆਪਣੇ ਪਿਤਾ ਦੀ ਬਿਮਾਰੀ ਵਿਰਾਸਤ ਵਿੱਚ ਮਿਲੇਗੀ ਜਾਂ ਨਹੀਂ।
8 ਨਵੰਬਰ 2026
ਇਜ਼ਰਾਈਲ ਦੇ ਰਾਸ਼ਟਰਪਤੀ ਆਇਜ਼ੈਕ ਹਰਜ਼ੋਗ ਨੇ ਗਾਦੀ ਆਇਜ਼ਨਕੋਟ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਆਇਜ਼ਨਕੋਟ ਸਿਆਸਤ ਵਿੱਚ ਨਵੇਂ ਹਨ। ਮੌਜੂਦਾ ਹਾਲਾਤ ਵਿੱਚ ਉਨ੍ਹਾਂ ਲਈ ਸਰਕਾਰ ਬਣਾਉਣੀ ਅਤੇ ਉਸ ਨੂੰ ਚਲਾਉਣਾ ਸੌਖਾ ਨਹੀਂ ਹੋਵੇਗਾ।
9 ਨਵੰਬਰ 2026
ਇਸ ਤਰੀਕ ਦਾ ਸਬੰਧ 66 ਸਾਲ ਪਹਿਲਾਂ ਪ੍ਰਕਾਸ਼ਿਤ ਹੋਏ ਇੱਕ ਵਿਗਿਆਨਕ ਅਧਿਐਨ ਨਾਲ ਹੈ, ਪਰ ਅੱਜ ਮਾਹਿਰ ਇਸ ਬਾਰੇ ਕੀ ਦੱਸ ਰਹੇ...
7 ਨਵੰਬਰ 2026
ਬੀਬੀਸੀ ਦੀ ਖ਼ਾਸ ਸੀਰੀਜ਼ - 'ਸਿਹਤ ਸੀਕ੍ਰੇਟਸ' ਬੀਬੀਸੀ ਪੰਜਾਬੀ ਦੇ ਸੋਸ਼ਲ ਮੀਡੀਆ ਪਲੇਟਫਾਰਮਜ਼ ’ਤੇ ਜਾਓ